News

ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗੇਗਾ ਵੱਡਾ ਝਟਕਾ, ਮਹਿੰਗਾ ਹੋਵੇਗਾ ‘ਜਾਮ’

ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗੇਗਾ ਵੱਡਾ ਝਟਕਾ, ਮਹਿੰਗਾ ਹੋਵੇਗਾ ‘ਜਾਮ’

ਜੁਲਾਈ ‘ਚ ਸ਼ਰਾਬ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। 1 ਜੁਲਾਈ ਤੋਂ ਹੀ ਸ਼ਰਾਬ ਜਾਂ ਸ਼ਰਾਬ ਤੋਂ ਬਣੀ ਕਿਸੇ ਵੀ ਚੀਜ਼ ਦੇ ਮੁੱਲ ਵਧ ਸਕਦੇ ਹਨ। ਹਾਲਾਂਕਿ ਸ਼ਰਾਬ ਜੀ. ਐੱਸ. ਟੀ. ਦੇ ਦਾਇਰੇ ‘ਚੋਂ ਬਾਹਰ ਹੈ ਪਰ ਫਿਰ ਵੀ ਇਸ ਦੇ ਮੁੱਲ ਵਧ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਜਿਸ ਬੋਤਲ ‘ਚ ਸ਼ਰਾਬ ਪੈਕ ਹੁੰਦੀ ਹੈ ਉਹ ...

US Creative

June 27th, 2017

No Comments

ਤੇਜ਼ੀ ਨਾਲ ਫੈਲ ਰਿਹੈ ਸੱਟੇ ਦਾ ਕਾਰੋਬਾਰ, ਔਰਤਾਂ ਵੀ ਇਸ ਦੀ ਚਪੇਟ ‘ਚ

ਤੇਜ਼ੀ ਨਾਲ ਫੈਲ ਰਿਹੈ ਸੱਟੇ ਦਾ ਕਾਰੋਬਾਰ, ਔਰਤਾਂ ਵੀ ਇਸ ਦੀ ਚਪੇਟ ‘ਚ

ਮਹਾਨਗਰ ਅੰਮ੍ਰਿਤਸਰ ‘ਚ ਦੜੇ-ਸੱਟੇ ਦਾ ਵਪਾਰ ਤੇਜ਼ੀ ਨਾਲ ਵਧ ਰਿਹਾ ਹੈ। ਗਰੀਬ ਵਰਗ ਦੇ ਨਾਲ-ਨਾਲ ਸਕੂਲੀ ਬੱਚੇ ਤੇ ਔਰਤਾਂ ਵੀ ਇਸ ਦੀ ਲਪੇਟ ‘ਚ ਆ ਗਈਆਂ ਹਨ ਅਤੇ ਲਾਲਚ ਇਨ੍ਹਾਂ ਨੂੰ ਦੜੇ-ਸੱਟੇ ਦੇ ਦਲਦਲ ‘ਚ ਫਸਾਉਂਦਾ ਜਾ ਰਿਹਾ ਹੈ। ਜੇ ਇਨ੍ਹਾਂ ਵਪਾਰੀਆਂ ‘ਤੇ ਜਲਦੀ ਨਕੇਲ ਨਾ ਪਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ

US Creative

June 27th, 2017

No Comments

ਭਾਰਤ ਦੀ ਇਸ ਧੀ ਦਾ ਨਹੀਂ ਕੋਈ ਸਾਨ੍ਹੀ, ਇਟਲੀ ‘ਚ ਜਿੱਤੀ ਮਿਸ ਵਰਲਡ ਬੌਡੀਬਿਲਡਿੰਗ ਚੈਂਪੀਅਨਸ਼ਿਪ

ਭਾਰਤ ਦੀ ਇਸ ਧੀ ਦਾ ਨਹੀਂ ਕੋਈ ਸਾਨ੍ਹੀ, ਇਟਲੀ ‘ਚ ਜਿੱਤੀ ਮਿਸ ਵਰਲਡ ਬੌਡੀਬਿਲਡਿੰਗ ਚੈਂਪੀਅਨਸ਼ਿਪ

ਭਾਰਤ ਦੀ ਇਸ ਧੀ ਦਾ ਕੋਈ ਸਾਨ੍ਹੀ ਨਹੀਂ ਹੈ। ਦੇਹਰਾਦੂਨ ਦੀ ਭੂਮਿਕਾ ਸ਼ਰਮਾ ਨੇ ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕੀਤਾ ਹੈ ਪਰ ਉਹ ਭਾਰਤ ਦੀ ਇਕ ਹੋਰ ਮਿਸ ਵਰਲਡ ਨਹੀਂ ਸਗੋਂ ਇਸ ਤੋਂ ਵੀ ਵਧ ਕੇ ਹੈ ਕਿਉਂਕਿ ਇਹ ਖਿਤਾਬ ਉਸ ਨੇ ਬੌਡੀਬਿਲਡਿੰਗ ਵਿਚ ਜਿੱਤਿਆ ਹੈ। ਇਟਲੀ ਦੇ ਵੇਨਿਸ ਵਿਚ ਵਰਲਡ ਬੌਡੀਬਿਲਡਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ ...

US Creative

June 27th, 2017

No Comments

ਅਮਰੀਕਾ ਰਹਿੰਦੇ ਇਸ ਸ਼ਖਸ ਦੇ ਵਿਰਲੇ ਨੇ ਸ਼ੌਂਕ, ਲੋਕ ਕਹਿੰਦੇ ਨੇ ‘ਡਰੈਗਨ ਮੈਨ’

ਅਮਰੀਕਾ ਰਹਿੰਦੇ ਇਸ ਸ਼ਖਸ ਦੇ ਵਿਰਲੇ ਨੇ ਸ਼ੌਂਕ, ਲੋਕ ਕਹਿੰਦੇ ਨੇ ‘ਡਰੈਗਨ ਮੈਨ’

ਕਿਸੇ ਦੇਸ਼ ਦੀ ਫੌਜ ਕੋਲ ਟੈਂਕ ਤੇ ਗ੍ਰੇਨੇਡ ਲਾਂਚਰ ਹੋਣ ਦੀ ਹੱਲ ਤਾਂ ਸਮਝ ‘ਚ ਆਉਂਦੀ ਹੈ ਪਰ ਕੋਈ ਆਮ ਵਿਅਕਤੀ ਇਹ ਸਭ ਰੱਖੇ, ਬਹੁਤ ਅਜੀਬ ਗੱਲ ਲੱਗਦੀ ਹੈ। ਕੋਲੋਰਾਡੋ ਨਿਵਾਸੀ ਮੇਲ ਬਰਨਸਟੀਨ ਅਮਰੀਕਾ ‘ਚ ਸਭ ਤੋਂ ਵਧੇਰੇ ਹਥਿਆਰਾਂ ਵਾਲੇ ਵਿਅਕਤੀ ਦੇ ਰੂਪ ‘ਚ ਮਸ਼ਹੂਰ ਹੋ ਗਏ ਹਨ। ਉਨ੍ਹਾਂ ਦਾ ਐੱਲ ਪਾਸੋ ਕਾਊਂਟੀ ਸਥਿਤ 260

US Creative

June 27th, 2017

No Comments

ਅਮਰੀਕਾ ਦੇਵੇਗਾ ਗ੍ਰੀਨ ਕਾਰਡ, ਕਰਨਾ ਹੋਵੇਗਾ ਇੰਨੇ ਲੱਖ ਦਾ ਨਿਵੇਸ਼!

ਅਮਰੀਕਾ ਦੇਵੇਗਾ ਗ੍ਰੀਨ ਕਾਰਡ, ਕਰਨਾ ਹੋਵੇਗਾ ਇੰਨੇ ਲੱਖ ਦਾ ਨਿਵੇਸ਼!

ਅਮਰੀਕਾ ‘ਚ ਐੱਚ-1ਬੀ ਵੀਜ਼ਾ ਲਈ ਲਗਾਤਾਰ ਕੋਸ਼ਿਸ਼ਾਂ ਕਰਨ ਵਾਲਿਆਂ ਲਈ ਹੁਣ ਈਬੀ-5 ਵੀਜ਼ਾ ਇਕ ਨਵਾਂ ਬਦਲ ਲੈ ਕੇ ਆਇਆ ਹੈ। ਈਬੀ-5 ਵੀਜ਼ਾ ਨਾ ਸਿਰਫ ਗ੍ਰੀਨ ਕਾਰਡ ਲਈ ਬਿਹਤਰ ਹੈ ਸਗੋਂ ਇਸ ਦੇ ਜ਼ਰੀਏ 21 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਤਕ ਨੂੰ ਗ੍ਰੀਨ ਕਾਰਡ ਮਿਲ ਸਕਦਾ ਹੈ। ਈਬੀ-5 ਵੀਜ਼ਾ ਇਕ ਨਿਵੇਸ਼ ਵੀਜ਼ਾ ਹੈ, ...

US Creative

June 27th, 2017

No Comments

ਜਾਣੋ, ਧਰਤੀ ਦੀਆਂ ਅਜਿਹੀਆਂ ਥਾਵਾਂ ਬਾਰੇ ਜੋ ਹਨ ਬਹੁਤ ਖਤਰਨਾਕ

ਜਾਣੋ, ਧਰਤੀ ਦੀਆਂ ਅਜਿਹੀਆਂ ਥਾਵਾਂ ਬਾਰੇ ਜੋ ਹਨ ਬਹੁਤ ਖਤਰਨਾਕ

ਖਤਰਿਆਂ ਦਾ ਵੀ ਆਪਣਾ ਵੱਖਰਾ ਰੋਮਾਂਚ ਹੁੰਦਾ ਹੈ। ਇਹੀ ਕਾਰਨ ਹੈ ਕਿ ਹਰ ਸਾਲ ਲੱਖਾਂ ਲੋਕ ਅਜਿਹੀਆਂ ਥਾਵਾਂ ‘ਤੇ ਘੁੰਮਣ ਜਾਂਦੇ ਹਨ ਜੋ ਬਹੁਤ ਡਰਾਉਣੀਆਂ ਹੋਣ ਦੇ ਨਾਲ-ਨਾਲ ਖਤਰਨਾਕ ਵੀ ਹੁੰਦੀਆਂ ਹਨ। ਇਨ੍ਹਾਂ ਥਾਵਾਂ ‘ਤੇ ਥੋੜ੍ਹੀ ਜਿਹੀ ਅਸਾਵਧਾਨੀ ਵੀ ਜਾਨ ਲੈ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ ਅਜਿਹੀਆਂ ਖਤਰਨਾਕ ...

US Creative

June 27th, 2017

No Comments

3 ਦੋਸਤਾਂ ਨੇ ਕੀਤਾ ਕਮਾਲ, ਹੁਣ ਘੱਟ ਪਾਣੀ ਅਤੇ ਮਿੱਟੀ ‘ਚ ਵੀ ਮਿਲੇਗੀ ਚੰਗੀ ਫਸਲ

3 ਦੋਸਤਾਂ ਨੇ ਕੀਤਾ ਕਮਾਲ, ਹੁਣ ਘੱਟ ਪਾਣੀ ਅਤੇ ਮਿੱਟੀ ‘ਚ ਵੀ ਮਿਲੇਗੀ ਚੰਗੀ ਫਸਲ

ਘੱਟ ਮਿੱਟੀ ਦੀ ਵਰਤੋਂ ਕਰਕੇ ਵੀ ਖੇਤੀ ਕੀਤੀ ਜਾ ਸਕਦੀ ਹੈ ਅਤੇ ਲਾਭ ਕਮਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦਾ ਹੀ ਕੁਝ ਕਰ ਦਿਖਾਇਆ ਹੈ ਹਰਿਆਣੇ ਦੇ ਬਾਗਬਾਨੀ ਵਿਭਾਗ ਦੁਆਰਾ ਨਿਯੁਕਤ ਕੀਤੇ ਤਿੰਨ ਦੋਸਤਾਂ ਨੇ ਰਸਾਇਣਿਕ ਖਾਦਾਂ ਤੋਂ ਬਿਨ੍ਹਾ, ਘੱਟ ਮਿੱਟੀ ਨਾਲ ਖੇਤੀ ਕਰਨ ਦੀ ਤਕਨੀਕ ਖੋਜੀ ਹੈ। ਇਸ ਤਕਨੀਕ ਵੱਲ ਭਾਰਤ ਦੇ ਨਵੇਂ ਕਿਸਾਨ ਕਾਫੀ ਆਕਰਸ਼ਿਤ ...

US Creative

June 27th, 2017

No Comments

ਫੈਮਿਲੀ ਨੂੰ ਜਾਨ ਦੇ ਕੇ ਬਚਾਇਆ ਇਸ ਜਾਨਵਰ ਨੇ, ਫਿਰ ਬਦਲਾ ਲੈਣ ਪੁੱਜੇ 3 ਸੱਪ

ਫੈਮਿਲੀ ਨੂੰ ਜਾਨ ਦੇ ਕੇ ਬਚਾਇਆ ਇਸ ਜਾਨਵਰ ਨੇ, ਫਿਰ ਬਦਲਾ ਲੈਣ ਪੁੱਜੇ 3 ਸੱਪ

ਯੂ.ਪੀ ਦੇ ਵਾਰਾਨਸੀ ‘ਚ ਐਤਵਾਰ ਰਾਤ ਵੇਟਨਰੀ ਡਾ.ਰਾਜੇਸ਼ ਸਿੰਘ ਦੀ ਵਫਾਦਾਰ ਫੀਮੇਲ ਡਾਗ ਬਲੈਕੀ ਨੇ ਪਰਿਵਾਰ ਨੂੰ ਦੋ ਸੱਪਾਂ ਤੋਂ ਬਚਾਇਆ। ਇੰਨਾ ਹੀ ਨਹੀਂ ਉਸ ਨੇ ਨਾਗਿਨ ਨਾਲ ਲੜਦੇ ਹੋਏ ਉਸਨੂੰ ਮਾਰ ਦਿੱਤਾ ਅਤੇ ਦੂਜੇ ਨੂੰ ਭੱਜਾ ਦਿੱਤਾ। ਇਸ ਘਟਨਾ ‘ਚ ਉਸ ਦੀ ਜਾਨ ਚਲੀ ਗਈ। ਚੋਲਾਪੁਰ ਥਾਣਾ ਖੇਤਰ ਦੇ ਰਹਿਣ ਵਾਲੇ ਡਾ.ਰਾਜੇਸ਼ ਨੇ ...

US Creative

June 27th, 2017

No Comments

ਮਾਂ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਆਈ.ਜੀ ਨੂੰ ਰਿਸ਼ਵਤ ਦੇਣ ਪਹੁੰਚੀ 5 ਸਾਲ ਦੀ ਬੱਚੀ

ਮਾਂ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਆਈ.ਜੀ ਨੂੰ ਰਿਸ਼ਵਤ ਦੇਣ ਪਹੁੰਚੀ 5 ਸਾਲ ਦੀ ਬੱਚੀ

ਯੂ.ਪੀ ਦੇ ਮੇਰਠ ‘ਚ ਹੈਰਾਨ ਕਰ ਦੇਣ ਵਾਲਾ ਮਾਮਲਾ ਦੇਖਣ ਨੂੰ ਮਿਲਿਆ, ਜਿੱਥੇ ਇਕ 5 ਸਾਲ ਦੀ ਬੱਚੀ ਆਪਣੀ ਗੋਲਕ ਲੈ ਕੇ ਆਈ.ਜੀ. ਦੇ ਕੋਲ ਪਹੁੰਚੀ ਅਤੇ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨੂੰ ਲੈ ਲੈਣ ਪਰ ਉਨ੍ਹਾਂ ਦੀ ਮਾਂ ਦੇ ਹਥਿਆਰੇ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ। ਅਸਲ ‘ਚ ਮੇਰਠ ‘ਚ ਕੁਝ ਹੀ ਦਿਨ ਪਹਿਲਾਂ ਗੰਗਾਨਗਰ ...

US Creative

June 27th, 2017

No Comments

ਪੰਜ ਸਾਲਾਂ ‘ਚ ਆਸਟ੍ਰੇਲੀਆ ‘ਚ ਦੁੱਗਣੀ ਹੋਈ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ

ਪੰਜ ਸਾਲਾਂ ‘ਚ ਆਸਟ੍ਰੇਲੀਆ ‘ਚ ਦੁੱਗਣੀ ਹੋਈ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ

ਆਸਟ੍ਰੇਲੀਆ ਵਿਚ 300 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪਰ ਪੰਜਾਬੀ ਅਜਿਹੀ ਭਾਸ਼ਾ ਹੈ, ਜਿਸ ਦਾ ਦਾਇਰਾ ਇੱਥੇ ਤੇਜ਼ੀ ਨਾਲ ਵਧ ਰਿਹਾ ਹੈ। ਆਸਟ੍ਰੇਲੀਆ ਵਿਚ ਬੀਤੇ ਪੰਜ ਸਾਲਾਂ ਵਿਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇੱਥੇ ਹੁਣ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 1,32,496 ਹੈ, ਜੋ ਕੁੱਲ ਜਨਸੰਖਿਆ ਦਾ 0.6 ...

US Creative

June 27th, 2017

No Comments