News

ਸਵੇਰੇ ਖਾਲੀ ਪੇਟ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ

ਸਵੇਰੇ ਖਾਲੀ ਪੇਟ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ

ਸਵੇਰੇ-ਸਵੇਰੇ ਦਫਤਰ ਦੀ ਭੱਜਦੋੜ ਦੀ ਜਲਦਬਾਜ਼ੀ ਵਿਚ ਅਸੀਂ ਕੁਝ ਵੀ ਖਾਲੀ ਪੇਟ ਖਾ ਕੇ ਦਫਤਰ ਚਲੇ ਜਾਂਦੇ ਹਨ ਤੁਹਾਡੀ ਇਹ ਆਦਤ ਸਿਹਤ ‘ਤੇ ਭਾਰੀ ਪਾ ਸਕਦੀ ਹੈ। ਡਾਕਟਰ ਵੀ ਕੁਝ ਚੀਜ਼ਾਂ ਖਾਲੀ ਪੇਟ ਖਾਣ ਤੋਂ ਮਨਾ ਕਰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਖਾਲੀ ਪੇਟ ਖਾਣ ਨਹੀਂ ਖਾਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ
1. ਮਸਾਲੇਦਾਰ ਖਾਣਾ
ਸਵੇਰੇ-ਸਵੇਰੇ ਬ੍ਰੇਕਫਾਸਟ ਵਿਚ ਕਦੇਂ ਵੀ ਸਪਾਇਸੀ ਚੀਜ਼ਾਂ ਨਾ ਖਾਓ। ਇਸ ਨਾਲ ਪੂਰਾ ਦਿਨ ਪੇਟ ਵਿਚ ਐਸੀਡਿਟੀ ਬਣੀ ਰਹਿੰਦੀ ਹੈ ਅਕੇ ਅਲਸਰ ਦੀ ਵਜ੍ਹਾ ਵੀ ਬਣ ਸਕਦੀ ਹੈ।

2. ਸੋਫਟ ਡ੍ਰਿੰਕ
ਸੋਫਟ ਡ੍ਰਿੰਕ ਖਾਸ ਤੌਰ ‘ਤੇ ਕੋਲਡ ਡ੍ਰਿੰਕ ਖਾਲੀ ਪੇਟ ਕਦੇਂ ਵੀ ਨਾ ਪੀਓ ਇਸ ਨਾਲ ਜ਼ਿਆਦਾ ਮਾਤਰਾ ਵਿਚ ਕਾਰਬੋਨੇਟ ਐਸਿਡ ਹੁੰਦਾ ਹੈ ਇਹ ਪੇਟ ਵਿਚ ਐਸਿਡ ਹੁੰਦਾ ਹੈ ਇਹ ਪੇਟ ਦੇ ਐਸਿਡ ਨਾਲ ਮਿਲਕ ਗੰਭੀਰ ਬੀਮਾਰੀਆਂ ਦਾ ਕਾਰਨ ਬਣਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਗੈਸ ਅਤੇ ਉਲਟੀ ਦੀ ਸਮੱਸਿਆ ਵੀ ਝੇਲਣੀ ਪੈ ਸਕਦੀ ਹੈ।

3. ਖੱਟੇ ਫਲ
ਖਾਲੀ ਪੇਟ ਖੱਟੇ ਫਲ ਨਾ ਖਾਓ ਜਿਵੇਂ ਕਿ ਸੰਤਰਾ, ਨਿੰਬੂ, ਅਮਰੂਦ ਆਦਿ ਖਾਲੀ ਪੇਟ ਨਾ ਖਾਓ। ਇਸ ਨਾਲ ਪੇਟ ਵਿਚ ਐਸਿਡ ਬਣਦੀ ਹੈ। ਇਹ ਗੱਲ ਠੀਕ ਹੈ ਕਿ ਇਸ ਨਾਲ ਤੁਹਾਨੂੰ ਫਾਈਬਰ ਮਿਲੇਗਾ ਪਰ ਇਸ ਨਾਲ ਤੁਹਾਡਾ ਪਾਚਨ ਤੰਤਰ ਵੀ ਕਮਜ਼ੋਰ ਹੋ ਜਾਵੇਗਾ। ਇਸ ਲਈ ਇਨ੍ਹਾਂ ਨੂੰ ਖਾਲੀ ਪੇਟ ਨਾ ਖਾਓ।

4. ਕੌਫੀ
ਖਾਲੀ ਪੇਟ ਕੌਫੀ ਪੀਣਾ ਵੀ ਤੁਹਾਡੀ ਸਿਹਤ ‘ਤੇ ਭਾਰੀ ਪੈ ਸਕਦਾ ਹੈ ਇਸ ਵਜ੍ਹਾ ਨਾਲ ਤੁਹਾਨੂੰ ਐਸੀਡਿਟੀ ਹੋ ਸਕਦੀ ਹੈ ਅਸਲ ਵਿਚ ਕੌਫੀ ਹਾਈਡ੍ਰੋਕਲੋਰਿਕ ਐਸਿਡ ਦੇ ਸਤ੍ਰਾਵ ਨੂੰ ਰੋਕਿਆ ਜਾ ਸਕਦਾ ਹੈ। ਜਿਸ ਨਾਲ ਸਾਡੀ ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ ਅਤੇ ਗ੍ਰੈਸਟ੍ਰਿਕ ਦੀ ਸਮੱਸਿਆ ਰਹਿਣ ਲੱਗਦੀ ਹੈ।

source by: Jagbani

US Creative

September 13th, 2017

No Comments

Comments are closed.